Friday, March 18, 2016

Punjabi Shayari Creations

 

Here is Latest Creation by Kirat Kottan. Hope you will like it.

ਮਾਂ ਦੇ ਪੈਰੀਂ ਝੁਕਣ ਵਾਲਾ ੲਿੱਕ ਦਿਨ ਮੰਜਿਲ ਪਾ ਜਾਂਦਾ
ਰੱਬ ਦੇ ਦਰ ਤੇ ਰੁਕਣ ਵਾਲਾ ਬੇੜਾ ਪਾਰ ਲੰਘਾ ਜਾਂਦਾ
ਪਿੳੁ ਦੇ ਕਹਿਣ ਤੇ ਚੁਲਣ ਵਾਲਾ ਦੁਨੀਅਾ ੳੁੱਤੇ ਛਾਅ ਜਾਂਦਾ
ਕਿਰਤ ਕੀ ਹੋੲਿਅਾ ਜੇ ਦਿਨ ਤੇਰੇ ਅੱਜ ਮਾੜੇ ਚੱਲਦੇ ਅਾ
ਰੱਬ ਦੀ ਮਿਹਰ ਨਾਲ ਕੱਲ੍ਹ ਚੰਗਾ ਵੀ ਅਾ ਜਾਂਦਾ

 By: ਕਿਰਤ ਕੋਟਾਂ -------------------- -------   
      
ਮੁਖ ਮੋੜਕੇ ਜੋ ਲੰਘਜੇ ਕੋਲ ਦੀ ੳੁਹਨੂੰ ਫੇਰ ਬੁਲਾਕੇ ਕੀ ਲੈਣਾ
ਖਾਕੇ ਕਸਮਾਂ ਵਾਅਦੇ ਭੁੱਲ ਜਾਵੇ ੳੁਹਨੂੰ ਕਸਮ ਚੁਕਾਕੇ ਕੀ ਲੈਣਾ
ਜੋ ਦਰਦ ਨੂੰ ਦਰਦ ਹੀ ਨਾ ਸਮਝੇ ੳੁਹਨੂੰ ਦਰਦ ਸੁਣਾਕੇ ਕੀ ਲੈਣਾ
ਕਿਰਤ ਪਿਅਾਰ ਦੀ ਕਦਰ ਜੋ ਜਾਣਦੇ ਨਾ ਅੈਵੇਂ ਪਿਅਾਰ ਵਧਾਕੇ ਕੀ ਲੈਣਾ

      By: ਕਿਰਤ ਕੋਟਾਂ --------------------- -------

ਸੱਚੇ ਅਾਸ਼ਕ ਪਿਅਾਰ ਲੲੀ ਚੜ੍ਹਣ ਸ਼ੂਲੀ ਬਿਨ ਪਿਅਾਰ ਤੋ ਸ਼ੂਲੀ ਨਹੀਂ ਚੜਿਅਾ ਜਾਂਦਾ
ਸੱਥ ਵਿੱਚ ਖੜ੍ਹਣ ਲੲੀ ੲਿੱਜਤ ਜ਼ਰੂਰੀ ਬਿਨ ੲਿੱਜਤ ਤੋਂ ਸੱਥ ਚ ਨਹੀਂ ਖੜਿਅਾ ਜਾਂਦਾ
ਲੜਾੲੀ ਲੲੀ ਵੀ ਡੌਲਿਅਾਂ ਚ ਜਾਨ ਚਾਹੀਦੀ ਬਿਨ ਜਾਨ ਤੋਂ ਕਦੇ ਨਹੀਂ
ਲੜਿਅਾ ਜਾਂਦਾ
ੳੁਸਦੀ ਨਦਰ ਬਾਝੋਂ ਧਰਤੀ ਤੇ ਡਿੱਗੇ ਬੰਦਾ ੳੁਹਦੀ ਮਿਹਰ ਨਾਲ ਅਰਸ਼ੀਂ
ਚੜਿਅਾ ਜਾਂਦਾ
ੳੁਹਦੀ ਮਿਹਰ ਨਾਲ ਕਿਰਤ ਕਲਮ ਫੜਣ ਲੱਗਾ ਬਿਨ ਮਿਹਰ ਤੋ ਕਲਮ ਨਹੀ ਫੜਿਅਾ ਜਾਂਦਾ
    

      By: ਕਿਰਤ ਕੋਟਾਂ--------------------- -------

Hun akh dena is sansar ni alvida kirat da reha na koi ithe
Ishq krn wale da hunda mada haal sache pyr nu na puchda koi ithe

 By: ਕਿਰਤ ਕੋਟਾਂ--------------------- -------

ਸੱਚੇ ਪਿਅਾਰ ਦਾ ਪੈਂਦਾ ਨੲੀਂ ਮੁੱਲ ਿੲੱਥੇ ਝੂਠੇ ਪਿਅਾਰ ਦਾ ੲਿਹ ਖੇਲ ਦੁਨੀਅਾ
ਅੱਜਕੱਲ ਬਲਦੀ ਤੇ ਪਾਣੀ ਨਾ ਪਾਵੇ ਕੋੲੀ ਪਾੳੁਂਦੀ ਬਲਦì ਤੇ ੲਿਹ ਤੇਲ ਦੁਨੀਅਾ
ਪੈਸੇ ਨਾਲ ਮਿਲਦਾ ੲੇ ਪਿਅਾਰ ਿੲੱਥੇ ਸੱਚੇ ਪਿਅਾਰ ਦਾ ਹੋਣ ਨਾ ਦਵੇ ਮੇਲ ਦੁਨੀਅਾ
ਕਿਰਤ ਚਤਰਾਂ ਦਾ ਹੋਗਿਅਾ ਰਾਜ ਿੲੱਥੇ ਮਾੜੇ ਬੰਦੇ ਦੀ ਬਣਾਵੇ ੲਿਹ ਰੇਲ  ਦੁਨੀਅਾ

 By: ਕਿਰਤ ਕੋਟਾਂ--------------------- -------

No comments:
Write comments